Map Graph

ਮੇਰਠ ਸਿਟੀ ਜੰਕਸ਼ਨ ਰੇਲਵੇ ਸਟੇਸ਼ਨ

ਮੇਰਠ ਸ਼ਹਿਰ ਜੰਕਸ਼ਨ ਰੇਲਵੇ ਸਟੇਸ਼ਨ, ਮੇਰਠ ਸ਼ਹਿਰ ਦਾ ਇੱਕ ਮੁੱਖ ਰੇਲਵੇ ਸਟੇਸ਼ਨ ਹੈ। ਇਹ ਭਾਰਤ ਦੇ ਰਾਜ ਉੱਤਰ ਪ੍ਰਦੇਸ਼ ਵਿਚ ਮੇਰਠ ਜ਼ਿਲ੍ਹੇ ਵਿਚ ਹੈ। ਇਹ ਮੇਰਠ ਸ਼ਹਿਰ ਦੀ ਸੇਵਾ ਕਰਦਾ ਹੈ। ਇਸਦਾ ਸਟੇਸ਼ਨ ਕੋਡ: MTC ਹੈ। ਇਹ ਸਟੇਸ਼ਨ ਦੇ 5 ਪਲੇਟਫਾਰਮ ਹਨ। ਇਥੇ ਰੁਕਣ ਵਾਲੀਆਂ ਗੱਡੀਆਂ ਦੀ ਗਿਣਤੀ 69 ਹੈ। ਇਹ ਮੇਰਠ-ਬੁਲੰਦ ਸ਼ਹਿਰ-ਖੁਰਜਾ ਲਾਈਨ ਅਤੇ ਦਿੱਲੀ-ਮੇਰਠ-ਸਹਾਰਨਪੁਰ ਲਾਈਨ ਦਾ ਇੱਕ ਜੰਕਸ਼ਨ ਸਟੇਸ਼ਨ ਹੈ। ਮੇਰਠ-ਸਹਾਰਨਪੁਰ ਸੈਕਸ਼ਨ ਦੀ ਡਬਲ ਲਾਈਨਿੰਗ ਜ਼ੋਰਾਂ 'ਤੇ ਹੈ। ਇਹ ਦਿੱਲੀ ਡਿਵੀਜ਼ਨ ਅਧੀਨ ਭਾਰਤ ਦੇ ਉੱਤਰੀ ਰੇਲਵੇ ਜ਼ੋਨ ਵਿੱਚ ਸਥਿਤ ਹੈ।

Read article
ਤਸਵੀਰ:Meerut_City_Junction_Station.jpgਤਸਵੀਰ:India_Uttar_Pradesh_location_map.svgਤਸਵੀਰ:Meerut-city-railway-station.jpgਤਸਵੀਰ:Meerut_City_Junction_Platform_4,5.jpgਤਸਵੀਰ:19020_Dehradun_Express_on_Platform_1_of_Meerut_City.jpgਤਸਵੀਰ:Meerut_City_Junction_Railway_Station_Platform_1.jpgਤਸਵੀਰ:Meerut_City_Junction.jpgਤਸਵੀਰ:Sangam_Express_at_Meerut_City.jpgਤਸਵੀਰ:Meerut_City.jpgਤਸਵੀਰ:First_AC_coach_of_Nauchandi_Express.jpg